ਪੰਜਾਬੀ to English Word Search Puzzles Part 1
ਤੁਹਾਡਾ ਇਸ ਅਨੋਖੀ ਕਿਤਾਬ ਵਿੱਚ ਸੁਆਗਤ ਹੈ! ਪੰਜਾਬੀ ਪਜ਼ਲ ਦੇ ਸ਼ੌਕੀਨਾਂ ਲਈ ਖ਼ਾਸ ਤੌਰ 'ਤੇ ਤਿਆਰ ਕੀਤੀ ਕਿਤਾਬ!
“ਪੰਜਾਬੀ to English ਵਰਡ ਸਰਚ ਪਜਲਸ ਭਾਗ ੧”
ਪੰਜਾਬੀ ਕੁੰਜੀ ਜਾਂ ਅਰਥ ਦੀ ਮਦਦ ਨਾਲ ਬਾਕਸ ਵਿੱਚ ਲੁਕਿਆ ਹੋਇਆ ਉਸਦਾ ਅੰਗ੍ਰੇਜ਼ੀ ਸ਼ਬਦ ਲੱਭੋ!
For example – ਗਿਆਨ, ਜਾਣਕਾਰੀ = __ N __ __ __ __ __ __ __
(ਹੁਣ ਤੁਹਾਨੂੰ ਬਾਕਸ ਵਿੱਚੋਂ ਉਸਦਾ ਜਵਾਬ KNOWLEDGE ਲੱਭਣਾ ਹੈ)
Get ready to experience a one-of-a-kind puzzle adventure that brings together fun, learning, and culture!
Not just another AI-generated collection — every puzzle in this book is thoughtfully handpicked, ensuring meaningful learning and endless enjoyment.
✅ 60 ਤੋਂ ਵੱਧ ਦਿਲਚਸਪ ਪੰਜਾਬੀ ਤੋਂ ਅੰਗ੍ਰੇਜ਼ੀ ਵਰਡ ਸਰਚ ਪਜ਼ਲ ਸੈੱਟ!
✅ ਸੌਖੇਪਣ ਲਈ ਉੱਤਰ ਅਗਲੇ ਪੰਨੇ ’ਤੇ – ਤਾਂ ਜੋ ਤੁਹਾਡਾ ਅਨੁਭਵ ਮਨੋਰੰਜਕ ਰਹੇ!
✅ ਹਰ ਉਮਰ ਦੇ ਲੋਕਾਂ ਲਈ ਉਚਿਤ!
✅ Boosts:
🧠 Memory & Recall — ਯਾਦਸ਼ਕਤੀ ਅਤੇ ਸਮਰਨ ਸ਼ਕਤੀ ਵਿੱਚ ਵਾਧਾ
🎯 Focus & Concentration — ਧਿਆਨ ਅਤੇ ਇਕਾਗਰਤਾ ਵਿੱਚ ਸੁਧਾਰ
🗣️ Vocabulary & Language Skills — ਸ਼ਬਦਾਵਲੀ ਅਤੇ ਭਾਸ਼ਾ ’ਤੇ ਪਕੜ ਵਿੱਚ ਸੁਧਾਰ
💬 Family Bonding — ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਤੇ ਮਜ਼ਾ
Rediscover your roots, sharpen your mind, and learn English and Punjabi the fun way!
- Paperback: 146 pages
- Publisher: White Falcon Publishing; 1 edition (January 2026)
- Author: Smartbrain Books
- ISBN-13: 9781997766254
- Product Dimensions: 5 x 8 inch
Indian Edition available on:

